ਤਣਾਅ ਘਟਾਉਣ ਦੇ 6 ਆਸਾਨ ਤਰੀਕੇतनाव घटाने के 6 आसान तरीके6 simple ways to reduce stress
ਕੰਮ, ਪੜ੍ਹਾਈ ਜਾਂ ਘਰ ਦੀ ਚਿੰਤਾ — ਤਣਾਅ ਸਭ ਨੂੰ ਹੁੰਦਾ ਹੈ। ਇਹ ਛੋਟੀਆਂ ਆਦਤਾਂ ਮਨ ਨੂੰ ਹਲਕਾ ਰੱਖਦੀਆਂ ਹਨ।काम, पढ़ाई या घर की चिंता — तनाव सबको होता है। ये छोटी आदतें मन को हल्का रखती हैं।Work, studies or family worries — everyone feels stress. These small habits help keep the mind light.

ਮੁੱਖ ਗੱਲਾਂमुख्य बातेंKey points
- ਗੱਲ ਕਰਨਾ ਤਣਾਅ ਦਾ ਸਭ ਤੋਂ ਵਧੀਆ ਇਲਾਜ ਹੈबात करना तनाव का सबसे अच्छा इलाज हैTalking is one of the best stress relievers
- ਨੀਂਦ, ਕਸਰਤ ਤੇ ਫ਼ੋਨ ਤੋਂ ਛੁੱਟੀ ਮਦਦ ਕਰਦੇ ਹਨनींद, व्यायाम व फ़ोन से छुट्टी मदद करते हैंSleep, exercise and phone breaks help
- ਮੁਫ਼ਤ ਸਲਾਹ: ਟੈਲੀ-ਮਾਨਸ 14416मुफ़्त सलाह: टेली-मानस 14416Free counselling: Tele-MANAS 14416
ਥੋੜ੍ਹਾ ਤਣਾਅ ਆਮ ਗੱਲ ਹੈ, ਪਰ ਜਦੋਂ ਇਹ ਹਰ ਰੋਜ਼ ਰਹਿਣ ਲੱਗੇ ਤਾਂ ਨੀਂਦ, ਭੁੱਖ ਅਤੇ ਰਿਸ਼ਤਿਆਂ ’ਤੇ ਅਸਰ ਪੈਂਦਾ ਹੈ। ਇਹ ਛੇ ਆਸਾਨ ਤਰੀਕੇ ਅਜ਼ਮਾਓ।थोड़ा तनाव आम बात है, पर जब यह रोज़ रहने लगे तो नींद, भूख और रिश्तों पर असर पड़ता है। ये छह आसान तरीके आज़माएँ।A little stress is normal, but when it stays every day it affects sleep, appetite and relationships. Try these six simple steps.
1. ਕਿਸੇ ਨਾਲ ਗੱਲ ਕਰੋ1. किसी से बात करें1. Talk to someone
ਪਰਿਵਾਰ, ਦੋਸਤ ਜਾਂ ਕਿਸੇ ਭਰੋਸੇਮੰਦ ਬੰਦੇ ਨਾਲ ਦਿਲ ਦੀ ਗੱਲ ਸਾਂਝੀ ਕਰਨ ਨਾਲ ਬੋਝ ਹਲਕਾ ਹੁੰਦਾ ਹੈ।परिवार, दोस्त या किसी भरोसेमंद व्यक्ति से दिल की बात साझा करने से बोझ हल्का होता है।Sharing what’s on your mind with family, a friend or someone you trust lightens the load.
2. ਡੂੰਘੇ ਸਾਹ ਲਓ2. गहरी साँस लें2. Breathe slowly
4 ਗਿਣਤੀ ਤੱਕ ਸਾਹ ਅੰਦਰ, 4 ਤੱਕ ਰੋਕੋ, 6 ਤੱਕ ਬਾਹਰ — ਇਹ 5 ਵਾਰ ਕਰੋ।4 गिनती तक साँस अंदर, 4 तक रोकें, 6 तक बाहर — यह 5 बार करें।Breathe in for 4, hold for 4, out for 6 — repeat five times.
3–6. ਰੋਜ਼ ਦੀਆਂ ਆਦਤਾਂ3–6. रोज़ की आदतें3–6. Everyday habits
- ਰੋਜ਼ 20–30 ਮਿੰਟ ਤੁਰੋ ਜਾਂ ਯੋਗ ਕਰੋरोज़ 20–30 मिनट चलें या योगासन करेंWalk or do yoga for 20–30 minutes daily
- 7–8 ਘੰਟੇ ਦੀ ਨੀਂਦ ਪੂਰੀ ਕਰੋ7–8 घंटे की नींद पूरी करेंGet 7–8 hours of sleep
- ਸੌਣ ਤੋਂ ਇੱਕ ਘੰਟਾ ਪਹਿਲਾਂ ਫ਼ੋਨ ਬੰਦसोने से एक घंटा पहले फ़ोन बंदPhone off an hour before bed
- ਨਸ਼ੇ ਜਾਂ ਸ਼ਰਾਬ ਨਾਲ ਤਣਾਅ ਨਾ ਘਟਾਓ — ਇਹ ਵਧਾਉਂਦੇ ਹਨनशे या शराब से तनाव न घटाएँ — ये बढ़ाते हैंDon’t use alcohol or drugs to cope — they make it worse
ਇਹ ਲੇਖ ਆਮ ਜਾਣਕਾਰੀ ਲਈ ਹੈ, ਡਾਕਟਰੀ ਸਲਾਹ ਨਹੀਂ। ਕੋਈ ਵੀ ਦਵਾਈ ਜਾਂ ਇਲਾਜ ਡਾਕਟਰ ਦੀ ਸਲਾਹ ਨਾਲ ਹੀ ਲਓ।यह लेख सामान्य जानकारी के लिए है, डॉक्टरी सलाह नहीं। कोई भी दवा या इलाज डॉक्टर की सलाह से ही लें।This article is general information, not medical advice. Take any medicine or treatment only on a doctor’s advice.


